Connect with us

Punjab

ਮੁਕਤਸਰ ‘ਚ ਆਏ ਕੋਵਿਡ ਦੇ 6 ਨਵੇਂ ਮਾਮਲੇ

Published

on

ਮੁਕਤਸਰ, 19 ਜੂਨ (ਅਸ਼ਫਾਕ ਢੁੱਡੀ): ਸ੍ਰੀ ਮੁਕਤਸਰ ਸਾਹਿਬ ਵਿਖੇ 6 ਨਵੇਂ ਹੋਰ ਕੋਰਨਾ ਪੋਜ਼ਿਟਿਵ ਕੇਸ ਆਏ ਸਾਹਮਣੇ। ਜਿਹਨਾਂ ਵਿੱਚ 2 ਬਾਪ-ਬੇਟਾ ਜੋ ਕਿ 13 ਜੂਨ 2020 ਨੂੰ ਯੂਪੀ ਤੋਂ ਆਪਣੀ ਰਿਸ਼ਤੇਦਾਰਾਂ ਕੋਲੋਂ ਵਾਪਿਸ ਆਏ ਸਨ ਜੋ ਕਿ 13 ਜੂਨ ਤੋਂ ਹੀ ਕੋਰਨਟਾਈਨ ਸਨ, ਤੇ ਇਹ ਮੁਕਤਸਰ ਦੇ ਭੁੱਲਰ ਕਲੋਨੀ ਦੇ ਰਹਿਣ ਵਾਲੇ ਹਨ ਤੇ ਬਾਕੀਆਂ ਵਿੱਚ 1 ਮਹਿਲਾਂ ਤੇ ਉਸਦੇ 3 ਬੱਚੇ ਜੋ ਕਿ ਆਪਣੇ ਬੱਚਿਆਂ ਨਾਲ ਆਪਣੀ ਰਿਸ਼ਤੇਦਾਰ ਕੋਲੋ 11 ਜੂਨ ਤੋਂ ਦਿੱਲੀ ਤੋਂ ਵਾਪਿਸ ਆਪਣੇ ਘਰ ਆਈ ਹੈ। 11 ਜੂਨ ਤੋਂ ਹੀ ਆਪਣੇ ਘਰ ਵਿੱਚ ਕੋਰਨਟਾਈਨ ਸਨ ਇਹ ਸਭ ਅਬੋਹਰ ਰੋੜ ਦੇ ਰਹਿਣ ਵਾਲੇ ਹਨ।