Connect with us

News

ਯੂ.ਐੱਸ: 6 ਹਫਤੇ ਦੇ ਬੱਚੇ ਦੀ ਕੋਰੋਨਾ ਕਾਰਨ ਮੌਤ

Published

on

ਕੋਰੋਨਾ ਦੀਦ ਦਹਿਸ਼ਤ ਪੁਰੀ ਦੁਨੀਆ ਚ ਫੈਲੀ ਹੋਏ ਹੈ ਜਿਸ ਤੋਂ ਬਚਣ ਲਈ ਹਰ ਕੋਈ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਕਾਰਨ ਕਈਆਂ ਦੀ ਜਾਨ ਜਾ ਚੁੱਕੀ ਹੈ। ਹੁਣ ਨਵਾਂ ਜੰਮਿਆ ਸਿਰਫ਼ 6 ਹਫਤੇ ਦੇ ਬੱਚੇ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ। ਇਹ ਬੱਚਾ ਯੂ.ਐੱਸ ਦੇ ਵਿੱਚ ਰਹਿੰਦਾ ਸੀ।