Connect with us

Punjab

ਮੋਹਾਲੀ ਜ਼ਿਲ੍ਹੇ ਵਿਚ ਬਣੇਗੀ ਨਵੀਂ ਜੇਲ੍ਹ- ਹਰਪਾਲ ਚੀਮਾ ਨੇ ਕੀਤਾ ਐਲਾਨ

Published

on

harpal singh cheema

ਚੰਡੀਗਡ਼੍ਹ: ਚੰਡੀਗਡ਼੍ਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਲ 2022-23 ਦਾ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਹੈ ਕਿ ਮੋਹਾਲੀ ਜ਼ਿਲ੍ਹੇ ਪਿੰਡ ਕਰੋਡ਼ਾ ਦੇ ਨੇਡ਼ੇ ਨਵੀਂ ਜੇਲ੍ਹ ਬਣਾਈ ਜਾਵੇਗੀ। ਨਵੀਂ ਜੇਲ੍ਹ ਲਈ 17 ਏਕਡ਼ ਜ਼ਮੀਨ ਦੀ ਸ਼ਨਾਖਤ ਕਰ ਲਈ ਗਈ ਹੈ।