Punjab
ਪਾਜ਼ਿਟਿਵ ਪਾਏ ਗਏ ਮਰੀਜ ਕੇ ਸੰਪਰਕ ‘ਚ ਆਏ ਲੋਕਾਂ ਦੀ ਰਿਪੋਰਟ ਨੈਗੇਟਿਵ

ਜਗਰਾਓਂ ਦੇ ਪਿੰਡ ਚੋਂਕੀਮਾਨ ਵਿੱਚ 54 ਸਾਲ ਦੇ ਕਰੋਨਾ ਪਾਜ਼ਿਟਿਵ ਦੇ 8 ਪਰਿਵਾਰਿਕ ਮੈਬਰਾਂ ਦੀ ਰਿਪੋਰਟ ਆਈ ਨੈਗਟਿਵ ਤੇ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਪਾਜ਼ਿਟਿਵ ਪਾਏ ਗਏ ਵਿਅਕਤੀ ਦੇ ਸੰਪਰਕ ਵਿੱਚ ਹੁਣ ਤੱਕ 42 ਵਿਅਕਤੀ ਆਏ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜਰਬੰਦ ਕੀਤਾ ਗਿਆ ਹੈ, ਤੇ ਊਨਾ ਦੇ ਟੈਸਟ ਕਰਵਾ ਕੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾਵੇਗੀ। ਇਨਾ 42 ਵਿਅਕਤੀਆਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ।
Continue Reading