Punjab
ਨਵੇਂ ਸਾਲ ਮੌਕੇ ਭਿੜੀਆਂ ਤੇਜ ਰਫਤਾਰ ਕਾਰਾਂ, ਹੋਇਆ ਲੱਖਾਂ ਦਾ ਨੁਕਸਾਨ

1 ਜਨਵਰੀ 2024: ਬਠਿੰਡਾ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਬਠਿੰਡਾ ਬਰਨਾਲਾ ਬਾਈਪਾਸ ਤੇ ਇੱਕ ਤੇਜ਼ ਰਫਤਾਰ ਕਾਰ ਵੱਲੋਂ ਦੋ ਕਾਰਾਂ ਨੂੰ ਮਾਰੀ ਟੱਕਰ ਕਾਰਾਂ ਬੁਰੀ ਤਰਾ ਨੁਕਸਾਨੀਆਂ ਗਈਆਂ ਮੌਕੇ ਤੇ ਚੌਂਕ ਵਿੱਚ ਖੜੀ ਪੁਲਿਸ ਨੇ ਕਾਰਾਂ ਵਿੱਚੋਂ ਜਖਮਿਆਂ ਨੂੰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਕਾਰ ਵਾਲੇ ਨੌਜਵਾਨਾਂ ਦੀ ਡ੍ਰਿੰਕ ਕੀਤੀ ਹੋਈ ਸੀ ਅਤੇ ਤੇਜ ਰਫਤਾਰ ਕਾਰ ਚਲਾਉਣ ਕਰਕੇ ਹਾਦਸਾ ਵਾਪਰਿਆ ਇਹ ਲੋਕ ਨਵੇਂ ਸਾਲ ਦੇ ਜਸ਼ਨਾਂ ਵਿੱਚ ਹਿੰਸਾ ਲੈਣ ਜਾ ਰਹੇ ਸਨ ਮੌਕੇ ਤੇ ਖੜੇ ਐਸਐਚਓ ਥਾਣਾ ਥਰਮਲ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦਾ ਡਾਕਟਰੀ ਮੈਨਾ ਕਰਵਾ ਕੇ ਸਖਤ ਕਾਰਵਾਈ ਕਰਾਂਗੇ