Punjab ਫਿਰੋਜ਼ਪੁਰ ‘ਚ ਦੇਖਿਆ ਪਾਕਿਸਤਾਨੀ ਡਰੋਨ, BSF ਨੇ ਹੈਰੋਇਨ ਤੇ ਹਥਿਆਰ ਕੀਤੇ ਬਰਾਮਦ Published 2 years ago on February 10, 2023 By admin 9 ਅਤੇ 10 ਫਰਵਰੀ ਦੀ ਰਾਤ ਨੂੰ ਪਾਕਿਸਤਾਨੀ ਡਰੋਨਾਂ ਦੁਆਰਾ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਵਿੱਚ ਕਰੀਬ 3 ਕਿਲੋ ਹੈਰੋਇਨ, 1 ਚੀਨ ਦਾ ਬਣਿਆ ਪਿਸਤੌਲ, ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਹੈ। Related Topics:BSFdroneferozpurLATESTpakistanpunjab newsweaponsworld punajbi tv Up Next ਸਾਬਕਾ ਖਪਤਕਾਰ ਅਦਾਲਤ ਦੇ ਜੱਜ ਨੇ ਕੀਤੀ ਖੁਦਕੁਸ਼ੀ: ਸੰਗਰੂਰ ‘ਚ ਟਰੇਨ ਅੱਗੇ ਮਾਰੀ ਛਾਲ Don't Miss ਪੰਜਾਬ ਦੇ ਸਾਬਕਾ ਮੰਤਰੀ ਧਰਮਸੋਤ ਨੂੰ ਭੇਜਿਆ ਜੇਲ੍ਹ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ Continue Reading You may like ਫਿਰੋਜ਼ਪੁਰ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਇਆ ਦੁੱਖ ਕੈਂਟਰ ਅਤੇ ਪਿਕਅੱਪ ਦੀ ਜ਼ਬਰਦਸਤ ਟੱਕਰ, ਕਈ ਲੋਕਾਂ ਦੀ ਮੌਤ BSF ਨੇ ਤਿੰਨ ਵੱਡੇ ਡਰੋਨ ਕੀਤੇ ਜ਼ਬਤ BSF ਨੇ ਕਰੋੜਾਂ ਰੁਪਏ ਦੀ ਬਰਾਮਦ ਕੀਤੀ ਹੈਰੋਇਨ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ ਪਾਕਿਸਤਾਨ ‘ਚ ਅੱਤਵਾਦੀ ਹਮਲਾ, 50 ਦੀ ਮੌਤ