Connect with us

Punjab

ਪਾਜ਼ਿਟਿਵ ਮਰੀਜ ਹੋਣ ਦੀ ਖਬਰ ਨਿਕਲੀ ਅਫ਼ਵਾਹ

Published

on

ਖੰਨਾ ਦੇ ਕੱਢੋ ਪਿੰਡ ਵਿੱਚ ਕੋਰੋਨਾ ਪਾਜ਼ਿਟਿਵ ਮਰੀਜ ਦੀ ਅਫ਼ਵਾਹ ਫੈਲਣ ਤੋਂ ਪਿੰੜ ਵਿੱਚ ਹੜਕਮਪ ਮੱਚ ਗਿਆ। ਪਿੰਡ ਦੇ ਸਰਪੰਚ ਵੱਲੋਂ ਇਸਦੀ ਅੰਨੌਂਸਮੇੰਟ ਕਰ ਪਿੰਡ ਵਾਸੀਆਂ ਨੂੰ ਗ਼ਲਤ ਖਬਰ ਦਿੱਤੀ ਗਈ। ਇਸ ਅੰਨੌਂਸਮੇੰਟ ਦੀ ਆਡੀਓ ਵੀ ਸੋਸ਼ਲ ਸਾਈਟ ਉੱਤੇ ਵਾਇਰਲ ਵੀ ਹੋਈ।

ਕੱਢੋ ਪਿੰਡ ਦੇ ਸਰਪੰਚ ਪ੍ਰਮਿੰਦਰਸ ਸਿੰਘ ਅਤੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੁੱਝ ਕੁ ਦਿਨ ਪਹਿਲਾਂ ਇਸੀ ਪਿੰਡ ਵਿੱਚ ਇੱਕ ਔਰਤ ਦੀ ਪਾਜ਼ਿਟਿਵ ਹੋਣ ਦੀ ਝੂਠੀ ਖਬਰ ਫੈਲਾਈ ਗਈ ਸੀ। ਜਿਸਦੇ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਇਸਦੇ ਨਾਲ ਹੀ ਇਨ੍ਹਾਂ ਕਿਹਾ ਕਿ ਇਸਦੀ ਸ਼ਿਕਾਇਤ ਐੱਸ ਡੀ ਐੱਮ ਪਾਯਲ ਨੂੰ ਲਿਖਿਤ ਚ ਦਿੱਤੀ ਗਈ ਸੀ ਤਾਂ ਜੋ ਉਹ ਇਸ ਮਾਮਲੇ ਦੀ ਜਾਂਚ ਕਰਨ।