Connect with us

India

ਪਠਾਨਕੋਟ ਵੀ ਕੋਰੋਨਾ ਵਾਇਰਸ ਨਾਲ ਲੜਨ ਲਈ ਹੈ ਪਹਿਲਾ ਤੋਂ ਤਿਆਰ

Published

on

ਪਠਾਨਕੋਟ, 04 ਮਾਰਚ (ਮੁਕੇਸ਼ ਸੈਣੀ) : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿਚ ਦਹਿਸ਼ਤ ਫੈਲੀ ਹੋਇ ਹੈ। ਜਿਲਿਆਂ ਵਿੱਚ ਡਾ. ਵੱਲੋਂ ਕੋਰੋਨਾਵਿਰੁਸ ਤੋਂ ਬਚਣ ਦੇ ਤਰੀਕੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪਠਾਨਕੋਟ ਵਿਚ ਇਕ ਵਿਅਕਤੀ ਚੀਨ ਤੋਂ ਆਇਆ ਸੀ ਜਿਸਦੀ ਜਾਂਚ ਕੀਤੀ ਗਈ ਤੇ ਪਤਾ ਲੱਗਿਆ ਕਿ ਉਸਨੂੰ ਕੋਰੋਨਾ ਵਾਇਰਸ ਨਹੀਂ ਹੈ।


ਕੋਰੋਨਾ ਵਾਇਰਸ ਦੇ ਬਾਰੇ ਗੱਲ ਕਰਦੇ ਹੋਏ ਐਸ.ਐਮ.ਓ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਪਹਿਲਾ ਤੋਂ ਹੀ ਆਇਸੋਲੇਸ਼ਨ ਵਾਰਡ ਬਣਾ ਕੇ ਤਿਆਰੀ ਕੀਤੀ ਜਾ ਚੁੱਕੀ ਹੈ।
ਇਸਦਏ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਬਿਮਾਰੀ ਹੋਣ ਤੋਂ ਪਹਿਲਾ ਹੀ ਲੋਕੀ ਸਤਰਕ ਰਹਿਣ। ਨਾਲ ਹੀ ਲੋਕ ਨੂੰ ਜਕਰੁਕ ਕਰਦੇ ਹੋਏ ਦਸਿਆ ਕਿ ਭੀੜ ਤੋਂ ਦੂਰ ਰਹਿਣ ਅਤੇ ਜੇਕਰ ਕੋਈ ਬਿਮਾਰ ਹੈ ਤਾਂ ਉਸਤੋਂ ਵੀ ਦੂਰੀ ਬਣਾ ਕੇ ਰਹਿਣ