Connect with us

Punjab

ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਰਾਜੋਆਣਾ ਦੀ ਭੁੱਖ ਹੜਤਾਲ ਸ਼ੁਰੂ

Published

on

ਪਟਿਆਲਾ 7ਦਸੰਬਰ 2023: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ਼ ਮਾਮਲੇ ਦੇ ਦੋਸ਼ੀ ਪਟਿਆਲਾ ਦੀ ਕੇ ਦਰੀ ਜੇਲ੍ਹ ਚ ਬੰਦ ਦੋਸ਼ੀ ਰਾਜੋਆਣਾ ਦੀ ਅੱਜ ਦੂਸਰੇ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਹਨ।ਦੱਸ ਦੇਈਏ ਕਿ ਜੇਲ੍ਹ ਅਧਿਾਰੀਆਂ ਦੇ ਵੱਲੋਂ ਹੜਤਾਲ ਖ਼ਤਮ ਕਰਨ ਨੂੰ ਵੀ ਕਿਹਾ ਗਿਆ ਪਰ ਬਲਵੰਤ ਸਿੰਘ ਰਾਜੋਆਣਾ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ।