Connect with us

Punjab

ਪੰਜਾਬ ਦੇ ਗਵਰਨਰ ਨੇ ਵਿਧਾਨ ਸਭਾ ਦਾ ਸੈਸ਼ਨ 27 ਸਤੰਬਰ ਨੂੰ ਸੱਦਿਆ

Published

on

ਚੰਡੀਗੜ੍ਹ:

16 ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਤੀਜੇ ਸਮਾਗਮ ਲਈ ਰਾਜਪਾਲ, ਪੰਜਾਬ ਬਨਵਾਰੀਲਾਲ ਪ੍ਰੋਹਿਤ ਦੁਆਰਾ ਮੰਗਲਵਾਰ ਮਿਤੀ 27 ਸਤੰਬਰ, 2022 ਨੂੰ 11.00 ਵਜੇ ਸਵੇਰੇ  ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।