Connect with us

Uncategorized

ਪੰਜਾਬ ‘ਚ 24 ਘੰਟਿਆਂ ਅੰਦਰ ਕੋਰੋਨਾ ਨਾਲ ਸਭ ਤੋਂ ਵੱਧ 59 ਲੋਕਾਂ ਦੀ ਮੌਤ, 1,522 ਨਵੇਂ ਮਾਮਲੇ ਦਰਜ

ਪੰਜਾਬ ਵਿੱਚ ਕੋਰੋਨਾ ਕਹਿਰ ਜਾਰੀ

Published

on

1 ਸਤੰਬਰ: ਪੰਜਾਬ ਵਿੱਚ ਕੋਰੋਨਾ ਕਹਿਰ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਜਿਸਨੂੰ ਦੇਖਦੇ ਹੋਏ ਪੁਨਿੱਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਾਕ ਡਾਊਨ ਵਧਾਉਣ ਲਈ ਇਜਾਜ਼ਤ ਮੰਗੀ ਹੈ। ਦੱਸ ਦਈਏ ਪੰਜਾਬ ‘ਚ 24 ਘੰਟਿਆਂ ਅੰਦਰ ਕੋਰੋਨਾ ਨਾਲ ਸਭ ਤੋਂ ਵੱਧ 59 ਲੋਕਾਂ ਦੀ ਮੌਤ ਹੋਈ ਹੈ ਜਦਕਿ 1,522 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

Continue Reading
Click to comment

Leave a Reply

Your email address will not be published. Required fields are marked *