Connect with us

Corona Virus

ਰਾਮ ਸੀਤਾ ਦੀ ਮਹਾਨ ਗਾਥਾ ਨੇ ਤੋੜਿਆ ਰਿਕਾਰਡ

Published

on

ਚੰਡੀਗੜ੍ਹ, 17 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਤੇ ਪੂਰੇ ਦੇਸ਼ ਪਰ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ। ਜਿਸ ਕਾਰਨ ਸਾਰੇ ਵਪਾਰ ਬੰਦ ਕਰ ਹਨ ਅਤੇ ਲੋਕ ਆਪਣੇ – ਆਪਣੇ ਘਰਾਂ ਵਿੱਚ ਹਨ। ਲੋਕ ਇਸ ਲੌਕਡਾਊਨ ਦਾ ਬੜੀ ਚੰਗੀ ਤਰ੍ਹਾਂ ਪਾਲਣ ਕਰਦੇ ਵੀ ਦਿਖਾਏ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਥਿਤੀ ਨੂੰ ਦੇਖਦਿਆਂ DD ਨੈਸ਼ਨਲ ‘ਤੇ ਰਾਮਾਇਣ ਰਾਤ ਦੇ 9 ਵਜੇ ਲੋਕਾਂ ਲਈ ਸ਼ੁਰੂ ਕੀਤੀ ਹੈ। ਦਸ ਦਈਏ ਕਿ ਇਸ ਸੀਰੀਅਲ ਨੇ ਰਿਕਾਰਡ ਵੀ ਤੋੜ ਦਿੱਤਾ ਹੈ। ਲੋਕਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਰਮਾਇਣ ਦਾ ਇਤੀਹਾਸ ਬਹੁਤ ਪੁਰਾਣਾ ਹੈ ਤੇ ਲੋਕ ਇਹ ਵੇਖ ਕੇ ਆਪਣੇ ਇਤਿਹਾਸ ਨਾਲ ਜੁੜ ਰਹੇ ਹਨ ਹਾਲਾਂਕਿ ਇਸ ਲੌਕਡਾਊਨ ਕਾਰਨ ਸਾਰੇ ਸਕੂਲ ਵੀ ਬੰਦ ਹਨ, ਬੱਚੇ ਵੀ ਰਾਮ ਸੀਤਾ ਦੀ ਇਸ ਮਹਾ ਗਾਥਾ ਦਾ ਆਨੰਦ ਲੈ ਰਹੇ ਹਨ ।