Connect with us

Punjab

SAD NEWS ਕਪੂਰਥਲਾ : ਟਰੈਕਟਰ ਦੀ ਚਪੇਟ ‘ਚ ਆਈ ਔਰਤ,ਮੌਕੇ ‘ਤੇ ਹੀ ਮੌ+ਤ..

Published

on

ਕਪੂਰਥਲਾ 11AUGUST 2023: ਜ਼ਿਲ੍ਹਾ ਕਪੂਰਥਲਾ ਵਿੱਚ ਇੱਕ ਸੜਕ ਹਾਦਸੇ ਵਿੱਚ ਜੋਗਿੰਦਰ ਕੌਰ (41) ਵਾਸੀ ਪਿੰਡ ਸੰਗੋਜਲਾ ਦੀ ਮੌਤ ਹੋ ਗਈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਿਉਂ ਹੀ ਮ੍ਰਿਤਕ ਘਰੋਂ ਨਿਕਲਿਆ ਤਾਂ ਤੇਜ਼ ਰਫਤਾਰ ਨਾਲ ਸੜਕ ਤੋਂ ਲੰਘ ਰਹੇ ਇਕ ਟਰੈਕਟਰ ਚਾਲਕ ਨੇ ਉਸ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਮੌਕੇ ‘ਤੇ ਪਹੁੰਚੀ|ਦੱਸ ਦਈਏ ਕਿ ਰਾਜੀਨਾਮੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਹੈ। ਹੁਣ ਦੇਖਣਾ ਹੋਵੇਗਾ ਕੀ ਹੁੰਦਾ ਹੈ, ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।