Punjab
ਸੰਗਰੂਰ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 107

ਕੋਰੋਨਾ ਮਹਾਮਾਰੀ ਨੇ ਅਜਿਹਾ ਕਹਿਰ ਵਰਸਾਇਆ ਕਿ ਸਾਰੀਆਂ ਦਾ ਲੱਕ ਤੋੜ ਦਿੱਤਾ। ਸੰਗਰੂਰ ਵਿਖੇ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਵਧੀਆ ਖਬਰ ਇਹ ਹੈ ਕਿ ਸੰਗਰੂਰ ਵਿਚ ਕੋਰੋਨਾ ਨੇ ਕਿਸੇ ਦੀ ਜਾਨ ਨਹੀਂ ਲਈ ਲੇਕਿਨ ਕੋਰੋਨਾ ਨਾਲ ਹਾਲੇ ਵੀ ਲੋਕ ਜੁੱਝ ਰਹੇ ਹਨ। ਦੱਸ ਦਈਏ ਸੰਗਰੂਰ ਵਿਖੇ ਕੋਰੋਨਾ ਦੇ 107 ਮਸਾਲੇ ਦਰਜ ਕੀਤੇ ਗਏ ਸਨ ਜਦਕਿ ਇਨ੍ਹਾਂ ਵਿੱਚੋਂ 99 ਪੀੜਤ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਫਿਲਹਾਲ ਸੰਗਰੂਰ ਵਿੱਚ 8 ਕੇਸ ਐਟਕਿਵ ਹਨ ਹੋ ਜੇਰੇ ਇਲਾਜ ਹਨ।
Continue Reading