Punjab
ਸੰਗਰੂਰ ਵਿਖੇ ਕੋਵਿਡ ਦੇ 19 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ, 26 ਜੂਨ (ਰਾਕੇਸ਼ ਕੁਮਾਰ): ਕੋਵਿਡ ਦੇ ਕਾਰਨ ਦੇਸ਼ ਦੁਨੀਆ ਵਿੱਚ ਹੁਣ ਤੱਕ ਲੱਖਾਂ ਲੋਕ ਆਪਣੀਆਂ ਤੋਂ ਸਦਾ ਲਈ ਵਿਛੋਡਾ ਪਯਾ ਚੁੱਕੇ ਹਨ। ਜਿਸਦਾ ਕਹਿਰ ਅਜੇ ਵੀ ਰੁਕਿਆ ਨਹੀਂ ਹੈ। ਦੱਸ ਦਈਏ ਸੰਗਰੀਰ ਵਿਖੇ ਅੱਜ ਭਾਵ ਸ਼ੁੱਕਰਵਾਰ ਨੂੰ 19 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਕੋਰੋਨਾ ਦੇ 3 ਪੀੜਤ ਮਲੇਰਕੋਟਲਾ ਦੇ ਹਨ, 3 ਲੇਹਰਾ ਬਲਾਕ ਤੋਂ, 4 ਸੁਨਾਮ ਬਲਾਕ ਤੋਂ, 4 ਧੂਰੀ ਬਲਾਕ ਤੋਂ, 2 ਫਤਹਿਗੜ੍ਹ ਪੰਚਗਰਾਇਆਂ ਬਲਾਕ ਤੋਂ ਅਤੇ4 ਸੰਗਰੂਰ ਬਲਾਕ ਤੋਂ ਹਨ।
Continue Reading