Punjab
ਸੰਗਰੂਰ ਵਿਖੇ ਕੋਰੋਨਾ ਨਾਲ ਹੋਈ ਤੀਜੀ ਮੌਤ

ਦੇਸ਼ ਦੇ ਵਿਚ ਜਿੱਥੇ ਕੋਰੋਨਾ ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ। ਹੁਣ ਭਾਰਤ ਵਿਚ ਕੋਰੋਨਾ ਸੰਕ੍ਰਮੀਤ ਪੀੜਤਾਂ ਦਾ ਅੰਕੜਾ 3 ਲੱਖ ਤੋਂ ਪਾਰ ਹੋ ਚੁੱਕਿਆ। ਦੱਸ ਦਈਏ ਸੰਗਰੂਰ ਵਿੱਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਅੱਜ ਭਾਵ ਸ਼ਨੀਵਾਰ ਨੂੰ ਸੰਗਰੂਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਕਾਰਨ ਅੱਜ ਤੀਜੀ ਮੌਤ ਹੋ ਗਈ। 65 ਸਾਲਾ ਕੋਰੋਨਾ ਪੀੜਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਸੀ।
Continue Reading