Connect with us

Uncategorized

SDM ਵੱਲੋਂ ਜਾਰੀ ਆਦੇਸ਼, ਫਰੀਦਕੋਟ ਦੇ ਦੁਕਾਨਦਾਰਾਂ ਦਾ ਹੋਵੇਗਾ ਕੋਰੋਨਾ ਟੈਸਟ

SDM ਵੱਲੋਂ ਜਾਰੀ ਆਦੇਸ਼ ਮੁਤਾਬਿਕ ਫਰੀਦਕੋਟ ਦੇ ਸਾਰੇ ਦੁਕਾਨਦਾਰਾਂ ਦਾ ਹੋਵੇਗਾ ਕੋਰੋਨਾ ਟੈਸਟ

Published

on

ਫਰੀਦਕੋਟ, 1 ਸਤੰਬਰ (ਨਰੇਸ਼ ਸੇਠੀ): ਫਰੀਦਕੋਟ ਸ਼ਹਿਰ ਕੋਟਕਪੂਰਾ ਵਿੱਚ SDM ਅਮਿਤ ਸਰੀਨ ਵੱਲੋਂ ਆਰਡਰ ਪਾਸ ਕੀਤਾ ਗਿਆ ਹੈ। ਇਸ ਆਰਡਰ ਵਿੱਚ ਖਾਣ ਪੀਣ ਦੀ ਰੇਹੜੀ, ਦੁਕਾਨਾਂ ਤੇ ਕੰਮ ਕਰਨ ਵਾਲੇ ਸਾਰੇ ਹੀ ਦੁਕਾਨਦਾਰਾਂ ਦੇ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਹੈ।। ਜਿਸਦੇ ਲਈ ਸਿਹਤ ਵਿਭਾਗ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਹਨਾਂ ਵੱਲੋਂ ਦਿੱਤੇ ਆਦੇਸ਼ ਦੀ ਪਾਲਣਾ ਕੀਤੀ ਜਾਵੇ।