Connect with us

Punjab

ਮੋਹਾਲੀ ‘ਚ ਧਾਰਾ 144 ਹੋਈ ਲਾਗੂ, ਜਾਣੋ ਵਜ੍ਹਾ

Published

on

ਮੋਹਾਲੀ24 ਸਤੰਬਰ 2023 : ਮੁਹਾਲੀ ਵਿੱਚ ਧਾਰਾ 144 ਲਾਗੂ ਹੋਈ ਹੈ। ਇਸ ਬਾਰੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਹੁਕਮਾਂ ਨੂੰ ਲਾਗੂ ਕੀਤਾ ਹੈ। ਡੀ.ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਵਿੱਚ ਧਰਨਿਆਂ ਅਤੇ ਰੈਲੀਆਂ ’ਤੇ ਮੁਕੰਮਲ ਪਾਬੰਦੀ ਰਹੇਗੀ ਅਤੇ ਇਹ ਪਾਬੰਦੀ 19 ਨਵੰਬਰ ਤੱਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਧਰਨੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਜਾਨ-ਮਾਲ ਦਾ ਡਰ ਬਣਿਆ ਰਹਿੰਦਾ ਹੈ।ਇਸ ਕਰਕੇ ਮੋਹਾਲੀ ਦੇ ਵਿਚ ਧਾਰਾ 144 ਲਗਾਈ ਗਈ ਹੈ |