Uncategorized
ਦੇਖੋ ਕੋਰੋਨਾ ਰੇਸ-ਕੇਸ ਵਿੱਚ ਅੱਜ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈ ਅੱਗੇ
ਸਿਹਤ ਵਿਭਾਗ ਟੀਮ ਵੱਲੋਂ ਕੋਰੋਨਾ ਦੇ ਲਏ ਗਏ ਸੈਂਪਲ
10 ਸਤੰਬਰ : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਕੁਝ ਅਹਿਮ ਕਦਮ ਵੀ ਚੁੱਕੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੇ ਸੈਂਪਲ ਵੀ ਇੱਕਠੇ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਕਈ ਜਿੱਲ੍ਹਿਆਂ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ,ਜੋ ਕੁਝ ਇਸ ਪ੍ਰਕਾਰ ਹਨ।
ਨਮੂਨਿਆਂ ਅਤੇ ਕੇਸਾਂ ਦਾ ਵੇਰਵਾ: –
*ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1298969
*ਦਿਨ ਭਰ ਇਕੱਠੇ ਕੀਤੇ ਨਮੂਨਿਆਂ ਦੀ ਗਿਣਤੀ 29917
* ਪਾਜ਼ੀਟਿਵ 72143 ਪਾਏ ਗਏ ਮਰੀਜ਼ਾਂ ਦੀ ਗਿਣਤੀ
* ਇਲਾਜ਼ ਦੌਰਾਨ ਠੀਕ ਹੋਏ ਮਰੀਜ਼ਾਂ ਦੀ ਗਿਣਤੀ 51906
* ਐਕਟਿਵ ਕੇਸਾਂ ਦੀ ਗਿਣਤੀ 18088
* ਆਕਸੀਜਨ ਸਹਾਇਤਾ ਵਾਲੇ ਮਰੀਜ਼ਾਂ ਦੀ ਗਿਣਤੀ 544
* ਮਰੀਜ਼ ਗੰਭੀਰ ਹਾਲਤ ਵਾਲੇ ਹਨ ਅਤੇ ਵੈਂਟੀਲੇਟਰ 79 ‘
* ਕੁੱਲ ਮੌਤ 2149
ਅੱਜ ਯਾਨੀ 10 ਸਤੰਬਰ ਨੂੰ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਲੁਧਿਆਣਾ 120
ਜਲੰਧਰ 277
ਪਟਿਆਲਾ 144
ਅੰਮ੍ਰਿਤਸਰ 295
ਐਸ ਏ ਐਸ ਨਗਰ 307
ਸੰਗਰੂਰ 50
ਬਠਿੰਡਾ 202
ਗੁਰਦਾਸਪੁਰ 156
ਫ਼ਿਰੋਜ਼ਪੁਰ 62
ਮੋਗਾ 22
ਹੁਸ਼ਿਆਰਪੁਰ 141
ਪਠਾਨਕੋਟ 195
ਬਰਨਾਲਾ 27
ਫਤਿਹਗੜ ਸਾਹਿਬ 30
ਕਪੂਰਥਲਾ 91
ਫਰੀਦਕੋਟ 80
ਤਰਨਤਾਰਨ 76
ਰੋਪੜ 43
ਫਾਜ਼ਿਲਕਾ 36
ਐਸ ਬੀ ਐਸ ਨਗਰ 15
ਸ੍ਰੀ ਮੁਕਤਸਰ ਸਾਹਿਬ 75
ਮਾਨਸਾ 20
Continue Reading