News
Washington ‘ਚ ਲੋਕਾਂ ਵੱਲੋਂ “Self Lockdown”

ਕੋਰੋਨਾ ਦੀ ਦਹਿਸ਼ਤ ਨੇ ਸ਼ਹਿਰਾਂ ਦੇ ਸ਼ਹਿਰ ਅਤੇ ਦੇਸ਼ਾਂ ਦੀਆਂ ਸੜਕਾਂ ਸੁੰਨਸਾਨ ਕਰ ਦਿੱਤੀਆਂ ਹਨ।ਹਾਲਾਤਾਂ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਵਿਸ਼ ਪੱਧਰ ‘ਤੇ ਲਾਕਡਾਊਨ ਕਰ ਦਿੱਤਾ ਗਿਆ ਏ।ਅਮਰੀਕਾ ਦੀ ਵਾਸ਼ਿਗਟਨ ਸਟੇਟ ‘ਚ ਭਾਵੇਂ ਲਾਕਡਾਊਨ ਦਾ ਐਲਾਨ ਨਹੀਂ ਕੀਤਾ ਗਿਆ।ਪਰ ਲੋਕਾਂ ਨੇ ਇਸ ਖ਼ਤਰੇ ਆਪਣੇ ਆਪ ਨੂੰ ਘਰਾਂ ‘ਚ ਕੇਦ ਕਰ ਲਿਆ ਏ।ਦੂਜੇ ਪਾਸੇ ਗੁਰਦੁਆਰਾ ਸਾਹਿਬ ‘ਚ ਵੀ ਸੰਗਤਾਂ ਦੇ ਆਉਣ ਜਾਣ ਤੇ ਰੋਕ ਲਾ ਦਿੱਤੀ ਗਈ ਏ।ਸਮਾਜਿਕ ਅਤੇ ਆਤਮ ਸੁਰੱਖਿਆ ਦੇ ਮੱਦੇਨਜ਼ਰ ਉਥੋਂ ਦੇ ਨਾਗਰਿਕਾਂ ਦਾ ਸ਼ਲਾਘਾਯੋਗ ਕਦਮ ਏ।