Connect with us

Punjab

ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਬਹਾਦਰ ਸਿੰਘ ਮਰਦਾਂਪੁਰ ਦਾ ਹੋਇਆ ਦੇਹਾਂਤ

Published

on

ਪੰਜਾਬੀ ਟ੍ਰਿਬਿਊਨ ਦੇ ਰਾਜਪੁਰਾ ‘ਤੇ ਘਨੌਰ ਤੋਂ ਸੀਨੀਅਰ ਪੱਤਰਕਾਰ ਬਹਾਦਰ ਸਿੰਘ ਮਰਦਾਂਪੁਰ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਉਹਨਾਂ ਦਾ ਅੰਤਿਮ ਸਸਕਾਰ ਅੱਜ 22 ਫਰਵਰੀ ਨੂੰ ਦੁਪਹਿਰ 12.00 ਵਜੇ ਪਿੰਡ ਮਰਦਾਂਪੁਰ, ਘਨੌਰ ਵਿਖੇ ਕੀਤਾ ਗਿਆ ਹੈ ।