Uncategorized
ਬਠਿੰਡੇ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਹੋਟਲ ‘ਚ ਸੈਕਸ ਰੈਕਟ ਦਾ ਪਰਦਾਫਾਸ਼
ਬਠਿੰਡਾ ਵਿੱਚ ਪੁਲਿਸ ਨੇ ਸੈਕਸ ਰੈਕਟ ਦਾ ਕੀਤਾ ਪਰਦਾਫਾਸ਼

ਸੈਕਸ ਰੈਕਟ ਦਾ ਪਰਦਾਫਾਸ਼ ,10 ਗ੍ਰਿਫ਼ਤਾਰ
ਹੋਟਲ ਵਿੱਚ ਚਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼
ਲੜਕੇ ਅਤੇ ਲੜਕੀਆਂ ਨੂੰ ਇਤਰਾਜਯੋਗ ਹਾਲਤ ਵਿੱਚ ਕੀਤਾ ਗ੍ਰਿਫ਼ਤਾਰ
ਬਠਿੰਡਾ,28 ਸਤੰਬਰ:(ਰਾਕੇਸ਼ ਕੁਮਾਰ)ਖ਼ਬਰ ਹੈ ਸ਼ਹਿਰ ਬਠਿੰਡਾ ਦੀ ਜਿੱਥੇ ਇੱਕ ਹੋਟਲ ਵਿੱਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਕਾਰੋਬਾਰ,ਪੰਜਾਬ ਪੁਲਿਸ ਨੇ ਇਸ ਸੈਕਸ ਰੈਕਟ ਦਾ ਕੀਤਾ ਹੈ ਪਰਦਾਫਾਸ਼।ਬਠਿੰਡਾ ਦੇ ਇੱਕ ਹੋਟਲ ਵਿੱਚ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕਰਕੇ ਪੁਲਿਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਠਿੰਡਾ ਦੇ ਰੇਲਵੇ ਰੋਡ ਤੇ ਗੁਪਤ ਸੂਚਨਾ ਦੇ ਆਧਾਰ ਤੇ ਕੋਤਵਾਲੀ ਪੁਲਿਸ ਨੇ ਹੋਟਲ ਵਿੱਚ ਛਾਪੇਮਾਰੀ ਕੀਤੀ ਅਤੇ ਮੌਕੇ ਤੇ ਅਲੱਗ-ਅੱਲਗ ਕਮਰਿਆਂ ਵਿੱਚੋ ਪੰਜ ਲੜਕੇ ਅਤੇ ਪੰਜ ਲੜਕੀਆਂ ਨੂੰ ਇਤਰਾਜ਼-ਯੋਗ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਲੜਕੇ-ਲੜਕੀਆਂ ਤੋਂ ਇਲਾਵਾ ਹੋਟਲ ਮਾਲਿਕ ਨੂੰ ਵੀ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Continue Reading