Connect with us

Punjab

ਸ਼ਾਹਕੋਟ: ਕੰਬਾਇਨ ਨਾਲ ਟੱਕਰ ਕਾਰਨ ਵਾਪਰਿਆ ਵੱਡਾ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Published

on

19 ਫਰਵਰੀ 2024: ਸ਼ਾਹਕੋਟ ਪਰਜੀਆਂ ਮੋੜ ਨਜ਼ਦੀਕ ਕੰਬਾਇਨ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ| ਜਿਥੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਦੀਪ ਸਿੰਘ ਖਿੰਡਾ (40) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਪੁਰ (ਸ਼ਾਹਕੋਟ) ਵਜੋਂ ਹੋਈ ਹੈ| ਹਰਦੀਪ ਸਿੰਘ ਖਿੰਡਾ ਟੈਂਟ ਹਾਊਸ ਸ਼ਾਹਕੋਟ ਵਿਖੇ ਟੈਂਟ ਦੇ ਸਮਾਨ ਦਾ ਕੰਮ ਕਰਦਾ ਹੈ। ਉਹ ਪ੍ਰੋਗਰਾਮ ਤੋਂ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 08 ਡੀ.ਐਨ. 2501 ’ਤੇ ਸ਼ਾਹਕੋਟ ਆ ਰਿਹਾ ਸੀ। ਜਦ ਕਿ ਉਸ ਨਾਲ ਏਨਾ ਵੱਡਾ ਹਾਦਸਾ ਵਾਪਰ ਗਿਆ|