Punjab
ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੇਨਿਊ ਚ ਤੜਕਸਾਰ ਚੱਲੀ ਗੋਲੀ

24 ਸਾਲਾ ਨੌਜਵਾਨ ਤੇ ਅਨਪਛਾਤਿਆਂ ਵਲੋਂ ਚਲਾਈਆਂ ਗਈਆਂ ਗੋਲੀਆਂ
ਗੰਭੀਰ ਜ਼ਖਮੀ ਹਾਲਤ ਚ ਨਿਜੀ ਹਸਪਤਾਲ ਚ ਕਰਵਾਇਆ ਗਿਆ ਦਾਖਿਲ
ਪੁਲਿਸ ਵਲੋਂ ਸੀਸੀਟੀਵੀ ਫੁਟੇਜ ਦੀ ਕੀਤੀ ਜਾ ਰਹੀ ਜਾਂਚ
16 ਨਵੰਬਰ 2023 (ਪੰਕਜ ਮੱਲ੍ਹੀ) : ਅੰਮ੍ਰਿਤਸਰ ਦੇ ਪਾਸ਼ ਇਲਾਕ਼ੇ ਰਨਜੀਤ ਐਵਨਿਊ ਵਿੱਖੇ ਤੜਕਸਾਰ ਚਲਿਆ 24 ਸਾਲਾ ਨੌਜਵਾਨ ਨੀਰਜ ਕੁਮਾਰ ਹਾਊਸਿੰਗ ਬੋਰਡ ਦਾ ਰਿਹਣ ਵਾਲਾ ਹੈ ਰਨਜੀਤ ਐਵਨਿਊ ਵਿੱਖੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ ਕੁੱਝ ਨੌਜਵਾਨਾਂ ਵੱਲੋ ਨੀਰਜ ਕੁਮਾਰ ਤੇ ਗੋਲੀਆ ਚਲਾਈਆ ਗਈਆ ਜਿਸਦੇ ਚਲਦੇ ਨੀਰਜ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉੱਥੇ ਅਸੀਂ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਨਾਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਵੀਰੇ ਕੁਮਾਰ ਦੀ ਮਾਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਰਣਜੀਤ ਕਿਸੇ ਪ੍ਰਾਈਵੇਟ ਕੰਪਨੀ ਚ ਡਰਾਈਵਰ ਦਾ ਕੰਮ ਕਰਦਾ ਹੈ। ਤੇ ਅੱਜ ਸਵੇਰੇ ਤੜਕਸਾਰ ਉਠਿਆ ਤੇ ਬਾਹਰ ਗਿਆ ਤੇ ਕੁਝ ਨੋਜਵਾਨਾਂ ਵੱਲੋਂ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹਨਾਂ ਕਿਹਾ ਜਿਸ ਦੇ ਚਲਦੇ ਉਹ ਗੰਭੀਰ ਰੂਪ ਚਖਮੀ ਹੋ ਗਿਆ ਤੇ ਉਸ ਨੂੰ ਹੁਣ ਇਲਾਜ ਦੇ ਲਈ ਹਸਪਤਾਲ਼ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਇਹ ਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਸਾਨੂੰ ਸੂਚਨਾ ਮਿਲੀ ਕਿ ਨੀਰਜ ਕੁਮਾਰ ਜੋ ਕਿ ਰਣਜੀਤ ਐਵਨਿਊ ਹਾਊਸਿੰਗ ਬੋਰਡ ਕਲੋਨੀ ਦਾ ਰਹਿਣ ਵਾਲਾ ਹੈ। ਤੇ ਰਣਜੀਤ ਐਵਨਿਊ ਵਿਖੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਜਦੋਂ ਉਹ ਸਵੇਰੇ ਘਰੋਂ ਬਾਹਰ ਨਿਕਲਿਆ ਤੇ ਕੁਝ ਨੌਜਵਾਨਾਂ ਨੂੰ ਉਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਉਸਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਲੇਕਿਨ ਚਾਰਜ ਅਸੀਂ ਸੀਸੀਟੀਵੀ ਕੈਮਰੇ ਖੰਗਾਲ਼ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।