Connect with us

Punjab

ਜਲੰਧਰ ‘ਚ ਚੱਲਿਆ ਗੋਲੀਆਂ

Published

on

23 ਦਸੰਬਰ 2023: ਜਲੰਧਰ ਦੇ ਨੂਰਮਹਿਲ ‘ਚ ਸ਼ਨੀਵਾਰ ਸਵੇਰੇ ਦੋ ਬਦਮਾਸ਼ਾਂ ਨੇ ਇਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਬਲਰਾਜ ਸਿੰਘ ਵਾਸੀ ਬਿਲਗਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੰਡ ਸੁੰਨਤ ਕਲਾਂ ਰੋਡ ’ਤੇ ਉਸ ’ਤੇ ਗੋਲੀ ਚਲਾਈ ਗਈ। ਇਹ ਘਟਨਾ ਨੂਰਮਹਿਲ ਦੇ ਪਿੰਡ ਸੁੰਨਤ ਕਲਾਂ ਨੇੜੇ ਵਾਪਰੀ।