Connect with us

Corona Virus

ਸਮਾਜਿਕ ਦੂਰੀ ਨਾਲ ਵੰਡਿਆ ਜਾ ਰਿਹਾ ਹੈ ਰਾਸ਼ਨ

Published

on

ਅੰਮ੍ਰਿਤਸਰ,03 ਅਪ੍ਰੈਲ 2020- ਸਮਾਜਿਕ ਦੂਰੀ ਰਾਹੀਂ ਲੋਕਾਂ ਨੂੰ ਰਾਸ਼ਨ ਵੰਡਣ ਦਾ ਚੰਗਾ ਮਾਮਲਾ ਸਾਹਮਣੇ ਆਇਆ ਹੈ, ਅੰਮ੍ਰਿਤਸਰ ਪੁਲਿਸ ਵਲੋਂ ਰਾਸ਼ਨ ਵੰਡਣ ਲਈ 1ਕਿ.ਮੀ. ਦੀ ਦੂਰੀ ਦੇ ਹਿਸਾਬ ਨਾਲ ਨਿਸ਼ਾਨ ਲਗਾਏ ਗਏ ਹਨ।ਜਿਸ ਵਿੱਚ ਲੋਕਾਂ ਨੂੰ ਦੂਰੀ ਦੇ ਨਾਲ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਗਰੂਕਤਾ ਹੈਲਪਡੈਸਕ ਵੀ ਬਣਾਇਆ ਗਿਆ ਹੈ ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਇੱਕ ਪੁਰਸ਼ ਪੁਲਿਸ ਮੁਲਾਜ਼ਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਹਨ ਕਿ ਕੋਰੋਨਾ ਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਇਹ ਜਾਣਕਾਰੀ ਆਪਣੇ ਆਪ ਵਿਚ ਇਕ ਸ਼ਲਾਘਾਯੋਗ ਕੋਸ਼ਿਸ਼ ਹੈ, ਕਿਤੇ ਨਾ ਕਿਤੇ ਪੁਲਿਸ ਅਨੁਸ਼ਾਸਨ ਦਿਖਾਈ ਦਿੰਦਾ ਹੈ।

Continue Reading
Click to comment

Leave a Reply

Your email address will not be published. Required fields are marked *