Punjab
ਪੰਜਾਬ ‘ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਅੱਜ ਸਮੀਖਿਆ ਬੈਠਕ ਦੌਰਾਨ ਲਏ ਗਏ ਕੁੱਝ ਜ਼ਰੂਰੀ ਫ਼ੈਸਲੇ

ਪੰਜਾਬ ਦੇ ਵਿਚ ਕੋਰੋਨਾ ਦੇ ਫੈਲਣ ਅਤੇ ਕਮਿਊਨਿਟੀ ਦੇ ਫੈਲਾਅ ਦੇ ਖ਼ਤਰਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸ਼ਨੀਵਾਰ -ਐਤਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਤਾਲਾਬੰਦੀ ‘ਤੇ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ।

ਲਏ ਗਏ ਕੁੱਝ ਜ਼ਰੂਰੀ ਫ਼ੈਸਲੇ
- ਸ਼ਨੀਵਾਰ ਤੇ ਛੁੱਟੀ ਵਾਲੇ ਦਿਨਾਂ ਦੌਰਾਨ ਸੀਮਿਤ ਆਵਾਜਾਈ, ਉਦਯੋਗਾਂ ਨੂੰ ਇਸ ਤੋਂ ਛੋਟ ਹੈ।
- ਹੋਰਨਾਂ ਸੂਬਿਆਂ ਤੋਂ ਪੰਜਾਬ ਆ ਰਹੇ ਲੋਕਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਤੇ ਸਾਰਿਆਂ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਜਾਵੇਗਾ।
- ਪੁਲਿਸ ਇਹ ਯਕੀਨੀ ਬਣਾਏਗੀ ਕਿ ਜਨਤਕ ਥਾਵਾਂ ‘ਤੇ ਵੱਡੇ ਇਕੱਠ ਨਾ ਹੋਣ।
- ਮਾਸਕ ਪਾਉਣ ਅਤੇ ਸਮਾਜਿਕ ਦੂਰੀ ਕਾਇਮ ਰੱਖਣ ‘ਤੇ ਸਖ਼ਤਾਈ ਹੋਵੇਗੀ।
Continue Reading