Connect with us

India

ਝੂਠੀਆਂ ਖ਼ਬਰਾਂ ਤੋਂ ਸਾਵਧਾਨ

Published

on

ਕੋਰੋਨਾ ਵਾਇਰਸ ਨੂੰ ਲੈ ਕੇ ਮੱਧਪ੍ਰਦੇਸ਼ ਦੇ ਸੀਐਮ ਵੱਲੋਂ ਜਾਰੀ ਕੀਤੀ ਇਕ ਚਿੱਠੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਲਾਕਡਾਊਨ ਦਾ ਪੂਰੀ ਤਰ੍ਹਾਂ ਪਾਲਣ ਨਾ ਹੋਣ ਕਾਰਨ 1 ਅਪ੍ਰੈਲ ਤੋਂ ਸਭ ਦੇ ਘਰਾਂ ਨੂੰ ਬਾਹਰੋਂ ਤਾਲੇ ਲਗਾ ਦਿੱਤੇ ਜਾਣਗੇ ਤੇ ਸਵੇਰੇ ਸ਼ਾਮ ਖਾਣ ਪੀਣ ਦਾ ਸਮਾਨ ਤੇ ਜ਼ਰੂਰੀ ਚੀਜ਼ਾਂ ਮੁਹਈਆ ਕਰਵਾਈਆਂ ਜਾਣਗੀਆਂ, ਇਹ ਬਿਲਕੁੱਲ ਝੂਠੀ ਖ਼ਬਰ ਹੈ। ਮੱਧਪ੍ਰਦੇਸ਼ ਦੇ ਸੀਐਮ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਚਿੱਠੀ ਜਾਰੀ ਕੀਤੀ ਹੈ। ਇਸ ਲਈ ਅਜਿਹੀਆਂ ਝੂਠੀਆਂ ਖ਼ਬਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।