Connect with us

Punjab

ਗੰਨਾ ਕਿਸਾਨਾਂ ਨੇ ਲੁਧਿਆਣਾ ਹਿਸਾਰ ਹਾਈਵੇ ਕੀਤਾ ਜਾਮ

Published

on

13 ਦਸੰਬਰ 2023: ਧੂਰੀ ਚ ਗੰਨਾ ਕਿਸਾਨਾਂ ਨੇ ਲੁਧਿਆਣਾ ਹਿਸਾਰ ਹਾਈਵੇ ਨੂੰ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਪਹਿਲਾਂ ਤਿੰਨ ਦਿਨਾਂ ਤੋਂ ਰੋਡ ਦੀ ਇੱਕ ਸਾਈਡ ਬੈਠ ਕੇ ਧਰਨਾ ਦਿੱਤਾ ਜਾ ਰਿਹਾ ਸੀ ਪਰ ਲੇਕਿਨ ਹੁਣ ਕਿਸਾਨਾਂ ਨੇ ਦੂਸਰੀ ਸਾਈਡ ਵੀ ਟਰੈਫਿਕ ਜਾਮ ਕਰ ਦਿੱਤਾ ਹੈ|