Punjab
ਦੂਜੇ ਦਿਨ ਦਮਦਮਾ ਸਾਹਿਬ ਚ ਧਾਰਮਿਕ ਸੇਵਾ ਨਿਭਾਉਣਗੇ ਸੁਖਬੀਰ ਬਾਦਲ

SUKHBIR SINGH BADAL : ਅੱਜ ਧਾਰਮਿਕ ਸਜ਼ਾ ਦਾ ਅੱਠਵਾਂ ਦਿਨ ਹੈ । ਸ੍ਰੀ ਦਮਦਮਾ ਸਾਹਿਬ ‘ਚ ਸੁਖਬੀਰ ਸਿੰਘ ਬਾਦਲ ਪਹਿਰੇਦਾਰੀ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਦਮਦਮਾ ਸਾਹਿਬ ‘ਚ ਸੇਵਾਕਰਨ ਦਾ ਅੱਜ ਆਖਰੀ ਦਿਨ ਹੈ । ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਟਨਾ ਸਾਹਿਬ ਵਿਖੇ ਸਜ਼ਾ ਨਿਭਾਉਣਗੇ।
ਉਨ੍ਹਾਂ ਨੇ ਦੋ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਪਹਿਰੇਦਾਰੀ ਵੱਜੋਂ ਸ਼ਜਾ ਨਿਭਾਈ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜ਼ਾ ਨਿਭਾਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੋ ਦਿਨ ਦੀ ਸਜ਼ਾ ਨਿਭਾਈ ਸੀ। ਹੁਣ ਸੁਖਬੀਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਨਿਭਾ ਰਹੇ ਹਨ ।