Uncategorized
ਸੁਨੰਦਾ ਸ਼ਰਮਾ ਦਾ ਭੰਗੜਾ,ਇੰਸਟਾਗ੍ਰਾਮ ਤੇ ਸਾਂਝੀ ਕੀਤੀ ਵੀਡੀਓ

29ਸਤੰਬਰ 2023: ਸੁਨੰਦਾ ਸ਼ਰਮਾ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਚੁੱਕੀ ਹੈ । ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।ਉਸਦੀਆਂ ਸ਼ਾਇਰੀ ਕਰਦੀ ਦੀਆ ਵੀਡਿਓਜ਼ ਵੀ ਕਾਫੀ ਵਾਇਰਲ ਹੁੰਦੀਆਂ ਨੇ
ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਗਾ ਚੁੱਕੀ ਹੈ । ਉਨ੍ਹਾਂ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਨਾਲ ਵੀ ਕੰਮ ਕੀਤਾ ਹੈ । ਜਿਸ ‘ਚ ਸੋਨੂੰ ਸੂਦ ਅਤੇ ਨਵਾਜ਼ੁਦੀਨ ਸਿੱਦੀਕੀ ਹਨ । ਨਵਾਜ਼ੁਦੀਨ ਸਿੱਦੀਕੀ ਸੁਨੰਦਾ ਸ਼ਰਮਾ ਦੇ ਨਾਲ ‘ਬਾਰਿਸ਼ ਕੀ ਜਾਏ’ ‘ਚ ਬਤੌਰ ਮਾਡਲ ਨਜ਼ਰ ਆਏ ਸਨ । ਹਾਲ ਹੀ ਵਿਚ ਸੁਨੰਦਾ ਦੇ ਗੀਤ UDD DI FIRA’ , AND JATT DISDA, ਕਾਫੀ ਹਿੱਟ ਹੋਏ ਨੇ
ਫਿਲਹਾਲ ਸੁਨੰਦਾ ਦਾ ਇਕ dance da ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ , ਵੀਡੀਓ ਵਿਚ ਸੁਨੰਦਾ ਢੋਲ ਦੀ ਤਾਲ ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ, ਸੁਨੰਦਾ ਨੇ ਵੀਡੀਓ ਆਪਣੇ ਇੰਸਟਾਗ੍ਰਾਮ ਤੇ SHARE kita ਹੈ, ਤੇ ਬਹੁਤ ਹੀ ਮਜਾਕੀਆ ਕੈਪਸ਼ਨ ਵੀ ਦਿੱਤਾ ਹੈ
ਉਸਨੇ ਲਿਖਿਆ
Rishtedaaron ke function pe aisa dance karo,
Ki jo 4 rishte aane hain,woh bhi na aayein..