Connect with us

punjab

ਦੇਰ ਰਾਤ ਫੋਕਲ ਪੁਆਇੰਟ ‘ਚ ਲੱਗੀ ਭਿਆਨਕ ਅੱਗ

Published

on

jalandhar

ਜਲੰਧਰ ਦੇ ਇੰਡਸਟਰੀਅਲ ਫੋਕਲ ਪੁਆਇੰਟ ‘ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਆਰਕੇ ਟਰੇਡਰਜ਼ ਨਾਮਕ ਫ਼ੈਕਟਰੀ ‘ਚ ਲੱਗੀ ਹੈ। ਅੱਗ ਲੱਗਣ ਗੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਫਾਇਰਬਿਰਗੇਡ ਅਮਲੇ ਵੱਲੋਂ ਅੱਗ ‘ਤੇ ਕਾਬੂ ਪਾਉਣ ਲਈ ਪੂਰੀ ਜੱਦੋਜਹਿਦ ਕੀਤੀ ਜਾ ਰਹੀ ਹੈ।