Connect with us

India

ਸ਼ੋਪੀਆਂ ‘ਚ 3 ਤੇ ਅਵੰਤੀਪੁਰਾ ‘ਚ 5 ਅੱਤਵਾਦੀ ਢੇਰ

Published

on

19 ਜੂਨ: ਜੰਮੂ-ਕਸ਼ਮੀਰ ਦੇ ਪੰਪੋਰ ਅਤੇ ਸ਼ੋਪੀਆਂ ‘ਚ ਵੀਰਵਾਰ ਸਵੇਰ ਭਾਰਤੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਹੋਈ ਮੁੱਠਭੇੜ ‘ਚ ਹੁਣ ਤੱਕ 8 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਠਭੇੜ ਦੇ ਡਰ ਤੋਂ ਇਕ ਅੱਤਵਾਦੀ ਮਸਜਿਦ ‘ਚ ਲੁੱਕ ਗਿਆ ਸੀ। ਕਾਫੀ ਦੇਰ ਤੱਕ ਚਲੀ ਇਸ ਗੋਲੀਬਾਰੀ ‘ਚ ਸ਼ੋਪੀਆਂ ‘ਚ 5 ਅਤੇ ਪੰਪੋਰ ‘ਚ 3 ਅੱਤਵਾਦੀ ਮਾਰੇ ਗਏ ਹਨ।