Punjab
ਮੁਕੇਰੀਆਂ ਦੀ 20 ਸਾਲ ਪੁਰਾਣੀ ਮਿਠਾਈ ਬਨਾਉਣ ਵਾਲੀ ਵਰਕਸ਼ਾਪ ਤੇ ਰੇਡ

18 ਦਸੰਬਰ 2023: ਜਿਲ੍ਹਾ ਸਿਹਤ ਆਫਿਸਰ ਡਾਕਟਰ ਲਖਵੀਰ ਸਿੰਘ ਨੇ ਮੁਕੇਰੀਆਂ ਦੀ 20 ਸਾਲ ਪੁਰਾਣੀ ਮਠਿਆਈ ਬਨਾਉਣ ਵਾਲੀ ਵਰਕਸ਼ਾਪ ਤੇ ਮਾਰੀ ਰੇ| ਕਿ ਉਹਨਾਂ ਵੱਲੋਂ ਇਹ ਰੇਡ ਸਵੇਰੇ 6 ਵਜੇ ਦੇ ਲੱਗਭਗ ਮਾਰੀ ਗਈ, ਅਤੇ ਜਦੋਂ ਵਕਸ਼ਾਪ ਦੇ ਅੰਦਰ ਪਈ ਮਠਿਆਈ ਦੀ ਹਾਲਾਤ ਦੇਖੀ ਤਾਂ ਹੈਰਾਨ ਕਰਨ ਵਾਲਿਆਂ ਤਸਵੀਰਾਂ ਸਾਹਮਣੇ ਆਇਆ ਹਨ| ਪੰਜਾਬ ‘ਚ ਲੱਗਭਗ 17 ਥਾਵਾਂ ਤੇ ਇਸ ਵਰਕਸ਼ਾਪ ਤੋਂ ਇਹ ਮਠਿਆਈ ਸਪਲਾਈ ਕੀਤੀ ਜਾਂਦੀ ਹੈ| ਓਥੇ ਹੀ ਰਸਕਸ਼ਾਪ ਮਾਲਿਕ ਸੁਰੇਸ਼ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਸੈਂਪਲ ਲਏ ਗਏ|
Continue Reading