Punjab
ਮਨਾਲੀ ‘ਚ ਲਾਪਤਾ PRTC ਦੀ ਬੱਸ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਹੋਈ ਬਰਾਮਦ

ਮਨਾਲੀ ਵਿੱਚ ਪਿਛਲੇ ਚਾਰ ਤੋਂ ਪੰਜ ਦਿਨਾਂ ਵਿੱਚ ਲਾਪਤਾ ਹੋਈ ਪੀਆਰਟੀਸੀ ਦੇ ਡਰਾਈਵਰ ਦੀ ਲਾਸ਼ ਬੱਸ ਸਣੇ ਬੀਤੇ ਦਿਨ ਬਰਾਮਦ ਹੋਈ ਸੀ, ਤੇ ਬੱਸ ਦੇ ਕੰਡਕਟਰ ਦੀ ਭਾਲ਼ ਸਵਾਰੀਆ ਸਣੇ ਜਾਰੀ ਸੀ ਜੋ ਹੁਣ ਮਿਲ ਗਿਆ ਹੈ, ਦੱਸ ਦੇਈਏ ਕਿ ਬੱਸ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਇਸ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਬੱਸ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ।
Continue Reading