Punjab
ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਮਹਿਲਾ ਕਿਸਾਨ ਦੀ ਮੌਤ

FARMER PROTEST : ਸ਼ੰਬੂ ਰੇਲਵੇ ਸਟੇਸ਼ਨ ਤੇ ਹਲਗਾਤਾਰ ਧਰਨਾ ਚਲ ਰਿਹਾ ਹੈ| ਜਾਰੀ ਕਿਸਾਨਾਂ ਦੇ ਰੋਸ ਧਰਨੇ ਵਿੱਚ ਸ਼ਾਮਿਲ ਮਹਿਲਾ ਕਿਸਾਨ ਬੀਬੀ ਬਲਵਿੰਦਰ ਕੌਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ
ਜਾਣਕਾਰੀ ਮੁਤਾਬਿਕ ਬੀਬੀ ਬਲਵਿੰਦਰ ਕੌਰ ਸ਼ੰਭੂ ਰੇਲਵੇ ਸਟੇਸ਼ਨ ਤੇ ਜਾਰੀ ਪ੍ਰਦਰਸ਼ਨ ਵਿੱਚ ਪਹਿਲੇ ਦਿਨ ਤੋਂ ਸ਼ਾਮਿਲ ਸੀ| ਸ਼ਹੀਦ ਬੀਬੀ ਬਲਵਿੰਦਰ ਕੌਰ ਦੀ ਪਛਾਣ ਉਮਰ 55 ਸਾਲਪਤਨੀ ਰਸ਼ਪਾਲ ਸਿੰਘ ਵਜੋਂ ਹੋਈ ਹੈ| ਬਲਵਿੰਦਰ ਕੌਰ ਪਿੰਡ ਵਲੀਪੁਰ ਜ਼ਿਲਾ ਤਰਨ ਤਾਰਨ ਦੀ ਰਹਿਣ ਵਾਲੀ ਸੀ|
Continue Reading