Punjab
ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮ ਦੀ ਮੌ+ਤ..

30 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ ‘ਤੇ ਇੱਕ ਦੁਖਦਾਈ ਖਬਰ ਸਾਂਝੀ ਕੀਤੀ ਹੈ। ਸੀ.ਐਮ. ਮਾਨ ਨੇ ਟਵੀਟ ਕੀਤਾ, ”ਉਨ੍ਹਾਂ ਦੀ ਨਿੱਜੀ ਸੁਰੱਖਿਆ ‘ਚ ਤਾਇਨਾਤ ਇਕ ਮੁਲਾਜ਼ਮ ਦੀ ਅਚਾਨਕ ਮੌਤ ਹੋ ਗਈ ਹੈ|
CM ਮਾਨ ਨੇ ਟਵੀਟ ਕਰ ਲਿਖਿਆ -ਉਹ 2017 ਤੋਂ ਮੇਰੇ ਨਾਲ ਛੋਟੇ ਭਰਾ ਵਾਂਗ ਸੁਰੱਖਿਆ ਦੀ ਡਿਊਟੀ ਨਿਭਾ ਰਿਹਾ ਸੀ|ਅਵਤਾਰ ਸਿੰਘ, ਬਹੁਤ ਹੀ ਵਧੀਆ ਵਾਲੀਬਾਲ ਖਿਡਾਰੀ ਹੈ।”… …ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਨਿੱਜੀ ਝਟਕਾ ਹੈ…ਵਾਹਿਗੁਰੂ ਮੇਹਰ ਕਰੇ।
Continue Reading