Punjab
ਕੈਨੇਡਾ ਗਏ ਨੌਜਵਾਨ ਦੀ ਦੀ ਹੋਈ ਮੌਤ, 2 ਦਿਨ ਪਹਿਲਾਂ ਹੀ ਗਿਆ ਸੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ ਦੇ ਭਤੀਜੇ ਹਸ਼ੀਸ਼ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਹਸ਼ੀਸ਼ ਸਿੰਘ 2 ਦਿਨ ਪਹਿਲਾਂ ਸਟੱਡੀ ਵੀਜੇ ‘ਤੇ ਪਟਿਆਲਾ ਤੋਂ ਕੈਨੇਡਾ (ਬਰੈਂਪਟਨ) ਗਿਆ ਸੀ। ਪਰਿਵਾਰ ਅਜੇ ਜਸ਼ਨ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਲੜਕਾ ਕੈਨੇਡਾ ਚਲਾ ਗਿਆ ਹੈ ਪਰ 2 ਦਿਨ ਬਾਅਦ ਉਸ ਦੀ ਅਚਾਨਕ ਹੋਈ ਮੌਤ ਨਾਲ ਘਰ ‘ਚ ਸੋਗ ਦਾ ਮਾਹੌਲ ਬਣ ਗਿਆ ਹੈ।
Continue Reading