Uncategorized
ਵੀਰਵਾਰ ਨੂੰ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਤੇ ਆਵੇਗਾ ਫੈਸਲਾ
ਸੁਪਰੀਮ ਕੋਰਟ ‘ਚ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਤੇ ਫੈਸਲਾ ਵੀਰਵਾਰ ਨੂੰ ਆਵੇਗਾ। ਇਸ ਦੌਰਾਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਦੀ ਸੀਬੀਐਸਸੀ ਤੇ ਆਈਸੀਐਸਸੀ ਬੋਰਡ ਪ੍ਰੀਖਿਆ ਕਰਵਾਉਣ ਜਾਂ ਰੱਦ ਕਰਨ ਦੇ ਮੁੱਦੇ ‘ਤੇ ਅੰਤਮ ਫੈਸਲਾ ਦੋ ਦਿਨਾਂ ‘ਚ ਲਵੇਗੀ। ਇਸ ਦੌਰਾਨ ਕੇਂਦਰ ਨੇ ਕੋਰਟ ਕੋਲੋਂ ਦੋ ਦਿਨਾਂ ਦਾ ਸਮਾਂ ਮੰਗਿਆ ਹੈ। ਇਸ ਕਰਕੇ ਮੁੱਦੇ ਤੇ ਅੰਤਿਮ ਫੈਸਲਾ ਵੀਰਵਾਰ ਨੂੰ ਆਏਗਾ।
Continue Reading