Punjab
ਡਰਾਈਵਰ ਨੇ ਸੜਕ ‘ਤੇ ਪਏ ਵਿਅਕਤੀ ‘ਤੇ ਚੜਾਈ ਕਾਰ

ਜਲੰਧਰ ਦੇ ਘਾਸ ਮੰਡੀ ਚੌਕ ਨੇੜੇ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਸੜਕ ‘ਤੇ ਲੇਟਿਆ ਹੋਇਆ ਸੀ ਤਾਂ ਕਾਰ ਚਾਲਕ ਨੇ ਸੜਕ ‘ਤੇ ਪਏ ਵਿਅਕਤੀ ਦੇ ਉੱਪਰ ਕਾਰ ਚੜ੍ਹਾ ਦਿੱਤੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਚਾਲਕ ਕਿੰਨੀ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ। ਜਿਸ ਨੇ ਸਾਹਮਣੇ ਸੜਕ ‘ਤੇ ਡਿੱਗੇ ਵਿਅਕਤੀ ਨੂੰ ਵੀ ਨਹੀਂ ਦੇਖਿਆ। ਇਸ ਹਾਦਸੇ ਵਿੱਚ ਵਿਅਕਤੀ ਜ਼ਖ਼ਮੀ ਹੋ ਗਿਆ।
Continue Reading