Punjab
ਰਾਜਸਭਾ ‘ਚ ਗੂੰਜਿਆ ਕਿਸਾਨ ਖੁਦਕੁਸ਼ੀ ਦਾ ਮਾਮਲਾ,ਸੰਤ ਬਲਵੀਰ ਸਿੰਘ ਸੀਚੇਵਾਲ ਨੇ Rajya Sabha ‘ਚ ਚੁੱਕਿਆ ਕਿਸਾਨ ਖੁਦਕੁਸ਼ੀ ਦਾ ਮੁੱਦਾ

ਰਾਜਸਭਾ ‘ਚ ਗੂੰਜਿਆ ਕਿਸਾਨ ਖੁਦਕੁਸ਼ੀ ਦਾ ਮਾਮਲਾ, ਪੰਜਾਬ ਤੋਂ ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ Rajya Sabha ‘ਚ ਚੁੱਕਿਆ ਕਿਸਾਨ ਖੁਦਕੁਸ਼ੀ ਦਾ ਮੁੱਦਾ NCRB ਦੇ ਅੰਕੜਿਆਂ ਦਾ ਦਿੱਤਾ ਹਵਾਲਾ ਕਿਹਾ ਕਿ 2017 ਤੋਂ 2021 ਤੱਕ 53 ਹਜ਼ਾਰ ਕਿਸਾਨ ਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ । ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਹਰ ਫ਼ਸਲ ‘ਤੇ MSP ਦਿੱਤੀ ਜਾਵੇ। ‘ਤੇ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਪੂਰੀ ਕਰਨ ਦੀ ਮੰਗ ਪੂਰੀ ਕੀਤੀ ਜਾਵੇ । ਸੰਤ ਸੀਚੇਵਾਲ ਨੇ ਕੁਦਰਤੀ ਖੇਤੀ ਦਾ ਵੀ ਚੁੱਕਿਆ ਮੁੱਦਾ।