Punjab ਮਾਨ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਪਹਿਲਾ ਬਜਟ Published 3 years ago on June 27, 2022 By admin ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ। ਅਜਿਹੇ ‘ਚ ਸਭ ਦੀਆਂ ਨਜ਼ਰਾਂ ਇਸ ਬਜਟ ‘ਤੇ ਟਿਕੀਆਂ ਹੋਈਆਂ ਹਨ। ਵਿਧਾਨ ਸਭਾ ਸੈਸ਼ਨ ਦੌਰਾਨ ਸਵੇਰੇ 10 ਵਜੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਰਕਾਰੀ ਖਜ਼ਾਨੇ ਨੂੰ ਖੋਲ੍ਹਣਗੇ। Related Topics:AAP Punjabbhagwant maanchandigarhindiaPatialaPunjabpunjab cmpunjab government Up Next ਸਿੱਖਿਆ ਬਜਟ ‘ਚ 30 ਤੋਂ 40 ਫ਼ੀਸਦ ਤੱਕ ਵਾਧਾ ਕਰ ਸਕਦੀ ਪੰਜਾਬ ਸਰਕਾਰ Don't Miss ਅਜੀਤ ਹਮਦਰਦ ਨੂੰ ਪਿਤਾ ਦੇ ਦੇਹਾਂਤ ‘ਤੇ ਡੂੰਘਾ ਸਦਮਾ Continue Reading You may like ਪੰਜਾਬ ‘ਚ ਮੀਂਹ, ਕਿਸਾਨਾਂ ਦੀ ਵਧੀ ਚਿੰਤਾ ! ਅੱਜ ਤੋਂ 3 ਦਿਨ ਦੇ ਲੁਧਿਆਣਾ ਦੌਰੇ ਤੇ ਕੇਜਰੀਵਾਲ ਈਦ ਦੀਆਂ CM ਮਾਨ ਨੇ ਦਿੱਤੀਆਂ ਵਧਾਈਆਂ ਝੋਨੇ ਦੇ ਬਿਜਾਈ ਬਾਰੇ ਸੀਐੱਮ ਭਗਵੰਤ ਮਾਨ ਦਾ ਬਿਆਨ CM ਮਾਨ ਦੀ ਧੀ ਨਿਆਮਤ ਕੌਰ ਦੇ ਪਹਿਲੇ ਜਨਮਦਿਨ ‘ਤੇ ਲੱਗੀਆਂ ਖੂਬ ਰੌਣਕਾਂ ਅੱਜ ਹੈ CM ਮਾਨ ਦੀ ਧੀ ਨਿਆਮਤ ਕੌਰ ਦਾ ਪਹਿਲਾ ਜਨਮਦਿਨ