Connect with us

Uncategorized

ਫ਼ਿਲਮ FARREY ਦਾ ਨਵਾਂ ਗੀਤ ਹੋਇਆ ਰਿਲੀਜ਼,24 ਨਵੰਬਰ ਨੂੰ ਫ਼ਿਲਮ ਹੋਵੇਗੀ ਰਿਲੀਜ਼

Published

on

8 ਨਵੰਬਰ 2023: ਇਨ੍ਹੀਂ ਦਿਨੀਂ ਜਿੱਥੇ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ‘ਟਾਈਗਰ 3’ ਨੂੰ ਲੈ ਕੇ ਸੁਰਖੀਆਂ ‘ਚ ਹਨ, ਉਥੇ ਹੀ ਉਹ ਮਾਮਾ ਹੋਣ ਦਾ ਆਪਣਾ ਫਰਜ਼ ਵੀ ਬਾਖੂਬੀ ਨਿਭਾਅ ਰਹੇ ਹਨ। ਦਰਅਸਲ, ਸਲਮਾਨ ਦੀ ਭਾਣਜੀ ਅਲੀਜ਼ਾ ਫਿਲਮ ‘Farrey’ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਅਜਿਹੇ ‘ਚ ਸਲਮਾਨ ਆਪਣੀ ਭਾਣਜੀ ਦੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।

ਅਦਾਕਾਰ ਨੇ ਆਪਣੀ ਭਾਣਜੀ ਦੀ ਫਿਲਮ ‘Farrey’ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ ਤੇ ਨਾਲ ਹੀ ਫਿਲਮ ‘Farrey’ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਅਲੀਜ਼ੇਹ ਅਗਨੀਹੋਤਰੀ ਹੈ ਅਤੇ ਇਹ ਇੱਕ ਮਨੋਰੰਜਕ ਥ੍ਰਿਲਰ ਫਿਲਮ ਹੈ ਜੋ ਪ੍ਰੀਖਿਆ ਵਿੱਚ ਧੋਖਾਧੜੀ ਦੇ ਰੈਕੇਟ ਵਿੱਚ ਫਸੇ ਸਕੂਲੀ ਵਿਦਿਆਰਥੀਆਂ ਦੇ ਇੱਕ ਸਮੂਹ ਦੇ ਦੁਆਲੇ ਕੇਂਦਰਿਤ ਹੈ। ਫਿਲਮ ਦੇ ਪਹਿਲੇ ਪੋਸਟਰ ਵਿੱਚ, ਅਲੀਜ਼ਾ ਅਤੇ ਅਭਿਨੇਤਾਵਾਂ ਦਾ ਇੱਕ ਸਮੂਹ ਸਕੂਲੀ ਵਰਦੀਆਂ ਪਹਿਨੇ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਨਾਲ A+ ਦਾ SIGN ਬਣਿਆ ਹੋਇਆ ਹੈ

ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ, ਜੋ ਕਿ ਕਾਫੀ ਪ੍ਰੋਮਿਸਿੰਗ ਲਗ ਰਿਹਾ ਹੈ ।

ਹੁਣ ਟ੍ਰੇਲਰ ਤੋਂ ਬਾਦ ਫਿਲਮ ਦਾ ਗੀਤ GHAR PE PARTY HAI ਵੀ ਰਿਲੀਜ਼ ਕਰ ਦਿੱਤੋ ਹੈ,,, ਗੀਤ ਕਾਫੀ ਮਸਟੀ ਤੇ ਪਾਰਟੀ ਦੇ ਜੋਸ਼ ਨਾਲਭਰੇ ਅੰਦਾਜ਼ ਦਾ ਹੈ
ਫ਼ਿਲਮ ‘Farrey’ 24 ਨਵੰਬਰ ਨੂੰ ਰਿਲੀਜ਼ ਹੋਵੇਗੀ