Connect with us

Punjab

SGPC ਦੀ ਨਵੀਂ ਬਣੀ ਅੰਤਰਿਮ ਕਮੇਟੀ ਦੀ ਅੱਜ ਹੋਵੇਗੀ ਪਲੇਠੀ ਮੀਟਿੰਗ

Published

on

20 ਨਵੰਬਰ 2023:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਬਣੀ ਅੰਤਰਿਮ ਕਮੇਟੀ ਦੀ ਅੱਜ ਪਲੇਠੀ ਦੀ ਮੀਟਿੰਗ ਹੋਵੇਗੀ| ਦੱਸ ਦੇਈਏ ਕਿ ਇਹ ਮੀਟਿੰਗ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ 11 ਵਜੇ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੀ ਜਾਵੇਗੀ |ਇਹ ਵੀ ਦੱਸਿਆ ਅਜੇ ਰਿਹਾ ਹੀ ਕਿ ਮੀਟਿੰਗ ਚ ਕਈ ਵੱਖ ਵੱਖ ਮੁੱਦਿਆਂ ਨੂੰ ਲੈਕੇ ਵੀ ਚਰਚਾ ਵਿਚਾਰ ਕੀਤੇ ਜਾਣਗੇ|