Corona Virus
10ਵੀਂ ਤੇ 12ਵੀਂ ਨਤੀਜਿਆਂ ਲਈ ਕਰਨਾ ਪਵੇਗਾ ਹੋਰ ਇਤਜ਼ਾਰ

ਚੰਡੀਗੜ੍ਹ, 9 ਜੁਲਾਈ : ਸੀਬੀਐਸਈ ਬੋਰਡ ਦੇ ਨਤੀਜੇ 11 ਜੁਲਾਈ ਅਤੇ 13 ਜੁਲਾਈ ਨੂੰ ਘੋਸ਼ਿਤ ਕੀਤੇ ਜਾਣ ਦੀਆਂ ਖ਼ਬਰਾਂ ਵਾਪਿਸ ਲੈ ਲਈਆ ਗਈਆਂ ਹਨ। ਦੱਸ ਦਈਏ ਕਿ ਸੀਬੀਐਸਈ ਵੱਲੋਂ ਰਿਲੀਜ਼ ਕੀਤੀ ਹੋਈ ਇਹ ਖ਼ਬਰ “ਗਲਤ” ਸਾਬਿਤ ਹੋ ਗਈ ਹੈ।
ਸੀਬੀ ਐਸ ਈ ਨੇ ਬਿਆਨ ਪ੍ਰਕਾਸ਼ਤ ਕਰਨ ਤੋਂ ਤੁਰੰਤ ਬਾਅਦ ਕਿਹਾ ਕਿ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜਿਆਂ ਲਈ ਸੋਧੀ ਤਾਰੀਖ ਜਲਦੀ ਘੋਸ਼ਿਤ ਕੀਤੀ ਜਾਵੇਗੀ। ਇਕ ਵਾਰ ਫਿਰਤੌ ਐਲਾਨੇ ਨਤੀਜੇ cbseresults.nic.in, results.nic.in ਅਤੇ cbse.nic.in ‘ਤੇ ਉਪਲਬਧ ਹੋਣਗੇ।