Uncategorized
ਕੋਰੋਨਾ ਵਾਇਰਸ ਦਾ ਕਹਿਰ, ਯੂਨੀਵਰਸਿਟੀ ‘ਤੇ ਕਾਲਜ ਕੀਤੇ ਬੰਦ

13 ਮਾਰਚ : ਜਿੱਥੇ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ਦੇ ਵਿਚ ਪਾਈ ਜਾ ਰਹੀ ਹੈ। ਇਸਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਨਾਲ ਨਾਜਿਢੰਡ ਦੇ ਲਯੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਹਾਲ ਹੀ ਚ ਭਾਰਤ ਵਿਚ ਇੱਕ ਕੇਸ ਕੋਰੋਨਾ ਵਾਇਰਸ ਦਾ ਪਾਇਆ ਗਿਆ ਜਿਸਦੇ ਵਿਚ ਇੱਕ 76 ਸਾਲਾਂ ਬੁਜ਼ੁਰਗ ਦੀ ਮੌਤ ਹੋ ਗਈ ਇਸਤੋਂ ਬਾਅਦ ਹੁਣ ਸਖਤ ਫੈਸਲਾ ਕਰਦੇ ਹੋਏ ਹਰਿਆਣਾ ਵਿਖੇ ਯੂਨੀਵਰਸਿਟੀ ‘ਤੇ ਕਾਲਜ ਕੋਰੋਨਾ ਵਾਇਰਸ ਕਰਕੇ 31 ਮਾਰਚ ਤੱਕ ਬੰਦ ਕੀਤੇ ਗਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਸਕੂਲਾਂ ਦੇ ਵਿਚ ਵੀ ਛੁੱਟੀ ਦਿੱਤੀ ਜਾ ਸਕਦੀ ਹੈ। ਪਹਿਲਾ ਐਨ.ਸੀ.ਆਰ ਦੇ ਰੋਹਤਕ,ਸੋਨੀਪਤ , ਝੱਜਰ,ਗੁਰੁਗਰਾਮ, ਤੇ ਫਰੀਦਾਬਾਦ ਵਿਚ 5 ਦੀਨਾ ਲਈ ਬੰਦ ਕਾਰਨ ਦੀ ਤਿਆਰੀ ਸੀ ਪਰ ਹੁਣ ਸ਼ੁੱਕਰਵਾਰ ਨੂੰ ਇਸਦੇ ਉਪਰ ਅੰਤਿਮ ਫੈਸਲ ਕੀਤਾ ਜਾਏਗਾ।