Punjab
ਹੁਸ਼ਿਆਰਪੁਰ ‘ਚ ਚੋਰਾਂ ਨੇ ਬੱਸ ਨੂੰ ਬਣਾਇਆ ਨਿਸ਼ਾਨਾ

23 ਦਸੰਬਰ 2023: ਬੀਤੀ ਰਾਤ ਕਰੀਬ 12 ਵਜੇ ਹੁਸਿਆਰਪੁਰ ਦੇ ਬੱਸ ਅੱਡੇ ਤੋ ਕਰਤਾਰ ਪ੍ਰਾਇਵੇਟ ਬੱਸ ਸਰਵਿੱਸ ਕੰਪਨੀ ਦੀ ਇੱਕ ਬੱਸ ਨੂੰ ਚੋਰਾ ਵੱਲੋ ਨਿਸ਼ਾਨਾ ਬਣਾਇਆ ਗਿਆ ਹੈ ।ਡਰਾਵਿਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਹ ਸ਼ਾਮ ਨੂੰ ਰੌਜਾਨਾ ਦੀ ਤਰਾਂ ਬੱਸ ਸਟੈਂਡ ਤੇ ਬੱਸ ਲਗਾ ਕੇ ਚਲੇ ਗਏ ਤੇ ਜਦੋ ਸਵੇਰੇ ਆਪਣੀ ਬੱਸ ਲੈਣ ਲਈ ਵਾਪਿਸ ਆਉਦੇ ਹਨ ਤਾਂ ਉਹਨਾ ਨੂੰ ਬੱਸ ਸਟੈਂਡ ਤੇ ਬੱਸ ਖੜੀ ਦਿਖਾਈ ਨਹੀ ਮਿਲਦੀ ।ਜਿਸ ਤੋ ਬਾਅਦ ਡਰਾਵੀਰ ਤੇ ਕਡੰਕਟਰ ਇੱਧਰ ਉੱਧਰ ਬੱਸ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ।ਪਰ ਬੱਸ ਨਹੀ ਮਿਲਦੀ ਜਿਸ ਤੋ ਬਾਅਦ ਉਹ ਪੁਲਿਸ ਪ੍ਰਸਾਸਨ ਤੋ ਸਿਕਾਇਤ ਦਰਜ ਕਰਵਾਉਦੇ ਹਨ।