Health
ਥਾਇਰਾਇਡ ਕਾਰਨ ਹੋ ਸਕਦਾ ਹੈ ਗਰਭਪਾਤ ਦਾ ਖਤਰਾ
31AUGUST 2023: ਦੁਨੀਆ ਵਿੱਚ ਹਰ 10 ਵਿੱਚੋਂ 10 ਗਰਭਵਤੀ ਔਰਤਾਂ ਗਰਭਪਾਤ ਦੇ ਦਰਦ ਵਿੱਚੋਂ ਗੁਜ਼ਰਦੀਆਂ ਹਨ। ਭਾਰਤ ‘ਚ ਵੀ ਲਗਭਗ 10 ਫੀਸਦੀ ਔਰਤਾਂ ਦਾ ਮਾਂ ਬਣਨ ਦਾ ਸੁਪਨਾ ਇਸੇ ਕਾਰਨ ਪੂਰਾ ਨਹੀਂ ਹੁੰਦਾ। ਮੈਡੀਕਲ ਜਰਨਲ ‘ਲੈਂਸੇਟ’ ਦੀ ਰਿਪੋਰਟ ਮੁਤਾਬਕ ਹਰ ਸਾਲ ਦੁਨੀਆ ਭਰ ‘ਚ 23 ਕਰੋੜ ਔਰਤਾਂ ਦਾ ਗਰਭਪਾਤ ਹੋ ਜਾਂਦਾ ਹੈ। ਇਨ੍ਹਾਂ ਵਿੱਚ ਉਹ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਦਾ ਵਾਰ-ਵਾਰ ਗਰਭਪਾਤ ਹੋ ਰਿਹਾ ਹੈ।
ਸਿਰਫ ਗਰਭਪਾਤ ਹੀ ਨਹੀਂ, ਕਈ ਵਾਰ ਔਰਤਾਂ ਨੂੰ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਕਾਰਨ ਵੀ ਗਰਭਪਾਤ ਕਰਵਾਉਣਾ ਪੈਂਦਾ ਹੈ। ਭਾਰਤ ਵਿੱਚ ਹਰ ਸਾਲ ਗਰਭਪਾਤ ਦੇ ਲਗਭਗ 1.5 ਕਰੋੜ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ 34 ਲੱਖ ਔਰਤਾਂ ਦਾ ਹਸਪਤਾਲਾਂ ਵਿੱਚ ਗਰਭਪਾਤ ਹੋ ਜਾਂਦਾ ਹੈ, ਜਿਸ ਦਾ ਇੱਕ ਵੱਡਾ ਕਾਰਨ ਉਨ੍ਹਾਂ ਦੀ ਡਾਕਟਰੀ ਸਥਿਤੀ ਹੈ।
ਉੱਥੇ ਹੀ ਹੁਣ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਔਰਤਾਂ ਨੂੰ ਥਾਇਰਾਇਡ ਹੁੰਦਾ ਹੈ, ਜਿਸ ਕਾਰਨ ਓਹਨਾ ਨੂੰ ਗਰਭਪਾਤ ਦਾ ਖਤਰਾ ਰਹਿੰਦਾ ਹੈ| ਇਸ ਨਾਲ ਬੱਚੇ ਨੂੰ ਜਿੰਦਾ ਖਤਰਾ ਰਹਿੰਦਾ ਹੈ,ਕਿਉਂਕਿ PREGRANCY ਦੇ ਪਹਲੇ ਤਿੰਨ ਮਹੀਨੇ ਤਾ ਇਸਦਾ ਬਹੁਤ ਹੀ ਖਾਸ ਧਿਆਨ ਰੱਖਣਾ ਪੈਦਾ ਹੈ | ਕਿ ਕੀਤੇ ਥਾਇਰਾਇਡ ਵੱਧ ਨਾ ਜਾਵੇ ਜਿਸ ਨਾਲ ਬਚੇ ਨੂੰ ਨੁਕਸਾਨ ਪਹੁੰਚੇ|