Connect with us

Punjab

ਹੁਸ਼ਿਆਰਪੁਰ ਵਿਖੇ ਕੋਵਿਡ ਦੇ ਹੋਏ 169 ਮਾਮਲੇ

Published

on

Covid19

ਹੁਸ਼ਿਆਰਪੁਰ, 26 ਜੂਨ (ਸਤਪਾਲ ਰਤਨ): ਹੁਸ਼ਿਆਰਪੁਰ ਦੇ ਵਿਚ ਕੋਵਿਡ ਦੇ 169 ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿਚੋਂ 151 ਪੀੜਤ ਠੀਕ ਹੋ ਚੁਕੇ ਹਨ। ਦੱਸ ਦਈਏ ਇਨ੍ਹਾਂ ਪੀੜਤਾਂ ਵਿੱਚੋ 13 ਪੀੜਤ ਅਜੇ ਵੀ ਜੇਰੇ ਇਲਾਜ ਹਨ ਜਦੋਕਿ ਇਸ ਮਹਾਮਾਰੀ ਨੇ 5 ਪੀੜਤਾਂ ਦੀ ਜਾਨ ਜਾ ਚੁਕੀ ਹੈ।