ਪਠਾਨਕੋਟ, ਮੁਕੇਸ਼ ਸੈਣੀ, 1 ਜੂਨ : ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਭਰ ‘ਚ ਲੌਕਡਾਊਨ ਲਗਾ ਹੋਇਆ ਹੈ। ਜਿਸਦੇ ਚਲਦਿਆਂ ਪਠਾਨਕੋਟ ਵਿੱਚ 6 ਕੋਰੋਨਾਮਰੀਜ਼ ਠੀਕ ਹੋਕੇ ਅੱਜ ਘਰ ਭੇਜੇ ਗਏ ਹਨ। ਦਸ ਦਈਏ ਕਿ ਪਠਾਨਕੋਟ’ ਚ ਦੋ ਹੋਰ ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ।
ਕੁੱਲ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 62 ਹੈ
ਠੀਕ 36
ਐਕਟਿਵ 24
ਮੌਤ 02